Adda247 Publications
Punjabi Grammar |Safar-e-Punjabi language book For All Punjab Govt Exams | Punjab Police|Punjab Patwari|PSSSB Clerk|High Court Clerk|Excise Inspector|PSTET|PSPCL Clerk (Punjabi Printed Edition) by Adda247
Punjabi Grammar |Safar-e-Punjabi language book For All Punjab Govt Exams | Punjab Police|Punjab Patwari|PSSSB Clerk|High Court Clerk|Excise Inspector|PSTET|PSPCL Clerk (Punjabi Printed Edition) by Adda247
Couldn't load pickup availability
ਪੰਜਾਬ ਦੇ ਸਾਰੇ ਸਰਕਾਰੀ ਨੌਕਰੀ ਦੇ ਪੇਪਰਾਂ ਵਿੱਚ ਪੰਜਾਬੀ ਭਾਸ਼ਾ ਦਾ ਇਕੋਂ ਇੱਕ ਯੋਗਤਾ ਪੇਪਰ ਬੋਰਡ ਦੁਆਰਾ ਲਿਆ ਜਾਦਾ ਹੈ ਜਿਸ ਨੂੰ ਪਾਸ ਕਰਨਾ ਬਹੁਤ ਜਰੂਰੀ ਹੈ। ਉਸ ਦੇ ਲਈ ਪੰਜਾਬ Adda247 ਦੇ ਹੋਣਹਾਰ ਫੈਕਲਟੀ ਸ਼੍ਰੀ ਰੋਹਿਤ ਕੁਮਾਰ ਜੀ ਦੁਆਰਾ ਸਪੈਸ਼ਲ ਤਿਆਰ ਕੀਤੀ (ਸਫ਼ਰ-ਏ-ਪੰਜਾਬੀ) ਪੰਜਾਬੀ ਵਿਆਕਰਨ ਦੀ ਕਿਤਾਬ ਪੇਸ਼ ਕੀਤੀ ਜਾ ਰਹੀ ਹੈ। ਇਸ ਵਿੱਚ ਮੂਲ ਵਾਕ ਬਣਤਰਾਂ ਨੂੰ ਸਮਝਣ ਤੋਂ ਲੈ ਕੇ ਕ੍ਰਿਆ ਸੰਜੋਗ ਵਿੱਚ ਮੁਹਾਰਤ ਹਾਸਲ ਕਰਨ ਤੱਕ, ਸਭ ਵਿਸਥਾਰ ਵਿੱਚ ਦਿੱਤਾ ਗਿਆ ਹੈ। ਹਰ ਇੱਕ ਨਵੇਂ ਅਧਿਆਏ ਦੀ ਵਿਸਥਾਰ ਵਿੱਚ ਵਿਆਖਿਆਵਾਂ ਅਤੇ ਬਹੁਤ ਸਾਰੀਆਂ ਉਦਾਹਰਣਾਂ ਦੇ ਨਾਲ, ਤੁਸੀਂ ਪੰਜਾਬੀ ਵਿਆਕਰਣ ਨੂੰ ਆਪਣੀ ਉਗਲਾਂ ਤੇ ਕਰ ਪਾਉਗੇ। ਭਾਵੇਂ ਤੁਸੀਂ ਵਿਦਿਆਰਥੀ ਹੋ ਜਾਂ ਭਾਸ਼ਾ ਦੇ ਸ਼ੌਕੀਨ ਹੋ, ਇਹ ਕਿਤਾਬ ਪੰਜਾਬੀ ਵਿੱਚ ਮੁਹਾਰਤ ਹਾਸਲ ਕਰਨ ਲਈ ਤੁਹਾਡੇ ਲਈ ਬਹੁਤ ਹੀ ਮਦਦਗਾਰ ਸਾਬਿਤ ਹੋਵੇਗੀ। ਇਸ (ਸਫ਼ਰ-ਏ-ਪੰਜਾਬੀ) ਦੀ ਮਦਦ ਨਾਲ ਪੰਜਾਬ ਦਾ ਸਰਕਾਰੀ ਨੌਕਰੀ ਦਾ ਕੋਈ ਅਜਿਹਾ ਪੇਪਰ ਨਹੀ ਜੋ ਤੁਹਾਡੇ ਤੋਂ ਪਾਸ ਕੀਤੇ ਬਿਨਾਂ ਰਹਿ ਜਾਵੇਗਾ, ਤੁਹਾਡੀ ਜਿੰਦਗੀ ਦਾ ਸਫਰ ਵੀ ਇਸ ਨਾਲ ਉੱਚੇ ਮੁਕਾਮ ਤੱਕ ਪਹੁੰਚ ਜਾਵੇਗਾ
- (ਸਫ਼ਰ-ਏ-ਪੰਜਾਬੀ) ਪੰਜਾਬੀ ਵਿਆਕਰਨ ਦੀ ਕਿਤਾਬ ਹੁਣ ਸੰਪੂਰਨ ਸਿਲੇਬਸ ਦੇ ਨਾਲ ਸਮ੍ਰਪਿ
- (ਸਫ਼ਰ-ਏ-ਪੰਜਾਬੀ) ਵਿੱਚ ਸ਼ਾਮਿਲ ਨਵੇਂ ਅਧਿਆਏ ਦੀ ਵਿਸਥਾਰ ਵਿੱਚ ਵਿਆਖਿਆਵਾਂ ਤੇ ਉਦਾਹ
- ਬੋਰਡ ਵੱਲੋਂ ਆਯੋਜਿਤ ਯੋਗਤਾ ਪੇਪਰ ਲਈ ਤਿਆਰੀ ਦੀ ਮਜ਼ਬੂਤ ਯੋਜਨਾ
- (ਸਫ਼ਰ-ਏ-ਪੰਜਾਬੀ) ਕਿਤਾਬ ਚ ਤਿਆਰੀ ਲਈ MCQ ਦਾ ਸ਼ਾਹੀ ਖਜ਼ਾਨਾ
