Adda247 Publications
Punjab Jhalak|Punjab GK (General Knowledge) Made Easy 2nd Edition For All Punjab Govt Exams|Punjab Police|Punjab Patwari|PSSSB Clerk|High Court Clerk|Excise Inspector|PSTET|PSPCL Clerk|VDO (Punjabi Printed Edition) by Adda247

Regular price
Rs. 218.04
Regular price
Rs. 275.00
Sale price
Rs. 218.04
Unit price
per
Shipping calculated at checkout.
Couldn't load pickup availability
'ਪੰਜਾਬ ਝਲਕ' ਪੰਜਾਬ GK ਦੀ ਇੱਕ ਕਿਤਾਬ ਹੈ। ਇਹ ਕਿਤਾਬ ਪੰਜਾਬ ਸਰਕਾਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਕਿ ਪੰਜਾਬ ਪੁਲਿਸ ਪ੍ਰੀਖਿਆ, ਪੰਜਾਬ ਪਟਵਾਰੀ, ਕਲਰਕ, ਆਬਕਾਰੀ ਇੰਸਪੈਕਟਰ, ਜੇਲ੍ਹ ਵਾਰਡਨ, ਅਤੇ PSSSB ਦੀਆਂ ਹੋਰ ਪ੍ਰੀਖਿਆਵਾਂ ਲਈ ਬਹੁਤ ਉਪਯੋਗੀ ਹੈ। ਇਸ ਵਿੱਚ ਪੁਰਾਤਨ ਪੰਜਾਬ ਇਤਿਹਾਸ ਤੋਂ ਲੈ ਕੇ ਆਧੁਨਿਕ ਪੰਜਾਬ, ਪੰਜਾਬ ਦਾ ਭੂਗੋਲ, ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਆਰਥਿਕਤਾ ਅਤੇ ਪੰਜਾਬ ਦਾ ਵਾਤਾਵਰਨ ਸ਼ਾਮਲ ਹੈ। ਇਸ ਵਿੱਚ ਥਿਊਰੀ ਦੇ ਨਾਲ ਅਭਿਆਸ, ਪਿਛਲੇ ਸਾਲਾਂ ਦੇ ਪ੍ਰਸ਼ਨ ਲਈ MCQs ਵੀ ਸ਼ਾਮਲ ਹਨ। ਇਹ ਕਿਤਾਬ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਨੂੰ ਬਣਾਉਣ ਵਿੱਚ ਮਦਦ ਕਰੇਗੀ।
Product Highlights
- ਪੰਜਾਬ GK ਦੇ ਸਾਰੇ ਜਰੂਰੀ ਹਿੱਸਿਆਂ ਨੂੰ ਕਵਰ ਕਰਦਾ ਹੈ
- ਜਰੂਰੀ ਵਿਸ਼ਿਆਂ ਸੰਬੰਧਤ ਟੇਬਲ ਅਤੇ ਚਿੱਤਰ ਦਰਸਾਏ ਗਏ ਹਨ
- ਪੰਜਾਬ ਦੀ ਸਰਕਾਰੀ ਨੌਕਰੀਆਂ ਦੀ ਪ੍ਰੀਖਿਆਵਾਂ ਲਈ ਮੱਹਤਵਪੂਰਨ ਜਾਣਕਾਰੀ
- ਬਿਲਕੁਲ ਤੁਹਾਡੀ ਆਪਣੀ ਭਾਸ਼ਾ ਵਿੱਚ ਤਿਆਰ ਹੈ