Skip to product information
1 of 1

Adda247 Publications

Digital Guru Punjab Computer Book For Punjab Police,Patwari,Clerk,Bank,SSC,VDO,PSSSB,PSPCL (English & Punjabi Printed Edition) Book By Adda247

Digital Guru Punjab Computer Book For Punjab Police,Patwari,Clerk,Bank,SSC,VDO,PSSSB,PSPCL (English & Punjabi Printed Edition) Book By Adda247

Regular price Rs. 153.26
Regular price Rs. 199.00 Sale price Rs. 153.26
Sale Sold out
Shipping calculated at checkout.

ਪੰਜਾਬ Adda247 ਦੁਆਰਾ ਸ਼ਪੈਸ਼ਲ ਬੱਚਿਆਂ ਦੀ ਮੰਗ ਤੇ ਸਾਰੇ ਪੇਪਰ ਵਿੱਚ ਆਉਣ ਵਾਲੇ ਕੰਪਿਊਟਰ ਦੇ ਪ੍ਰਸ਼ਨ ਲਈ Digital Guru ਨਾਮ ਦੀ ਕਿਤਾਬ ਲਾਂਚ ਕੀਤੀ ਗਈ ਹੈ। ਇਹ ਕਿਤਾਬ ਦੋਨਾਂ ਭਾਸ਼ਾਵਾ ਪੰਜਾਬੀ ਅਤੇ English ਵਿੱਚ ਉਪਲੱਬਧ ਹੈ ਤੇ ਇਹ ਪੰਜਾਬ ਦੇ ਸਾਰੀ ਪ੍ਰੀਖਿਆਵਾਂ ਜਿਵੇ ਕਿ ਪੰਜਾਬ ਪੁਲਿਸ, ਪਟਵਾਰੀ, ਕਲਰਕ, Bank, SSC, V.D.O, PSSSB, PSPCL ਆਦਿ ਕਵਰ ਕਰੇਗੀ। ਇਸ ਤੋਂ ਇਲਾਵਾ ਇਸ ਕਿਤਾਬ ਵਿੱਚ ਬਹੁਤ ਸਾਰੀ ਖਾਸ ਚੀਜਾਂ ਉਪਲੱਬਧ ਹੈ ਜੋ ਬਿਨੈਕਾਰ ਲਈ ਹਰ ਪ੍ਰੀਖਿਆ ਵਿੱਚ ਬਹੁਤ ਹੀ ਮਦਦਗਾਰ ਰਹੇਗੀ। ਬਹੁਤ ਸਾਰੀਆਂ ਖਾਸ ਚੀਜਾਂ ਹੇਠਾਂ ਦਿੱਤੀਆਂ ਗਈਆਂ ਹਨ।

Product Highlights
  • ਕੰਪਿਊਟਰ ਆਸਾਨ ਭਾਸ਼ਾ ਵਿੱਚ
  • ਅੰਗਰੇਜੀ ਅਤੇ ਪੰਜਾਬੀ ਮੀਡੀਅਮ
  • Theory + MCQ
  • ਪ੍ਰੀਖਿਆ ਆਧਾਰਿਤ ਸਮੱਗਰੀ
  • 900+ ਬਹੁ ਵਿਕਲਪੀ ਪ੍ਰਸ਼ਨ
  • ਪੁਰਾਣੇ ਪੇਪਰਾਂ ਦੇ ਪ੍ਰਸ਼ਨ
View full details